ਟਰੰਪ ਪ੍ਰਸ਼ਾਸਨ ਦੇ ਲਗਭਗ ਛੇ ਉੱਚ ਦਰਜੇ ਦੇ ਅਧਿਕਾਰੀ ਹੁਣ ਵਸ਼ਿਂਗਟਨ ਵਿੱਚ ਫੌਜੀ ਰਿਹਾਇਸ਼ਾਂ ਵਿੱਚ ਰਹਿੰਦੇ ਹਨ ਕਿਉਂਕਿ ਉਹ ਨਿਯਮਤ ਸ਼ਹਿਰੀ ਇਲਾਕਿਆਂ ਨਾਲੋਂ ਸੁਰੱਖਿਅਤ ਮਹਿਸੂਸ ਕਰਦੇ ਹਨ।